Videos Download

Bewafa Soulmate – Babbu Maan | Pagal Shayar | Latest Punjabi Songs 2020 – Download full HD Video mp4

Bewafa Soulmate – Babbu Maan | Pagal Shayar | Latest Punjabi Songs 2020

Bewafa Soulmate - Babbu Maan | Pagal Shayar | Latest Punjabi Songs 2020 - Download full HD Video mp4



Song – Bewafa Soulmate
Singer/Lyrics/Music – Babbu Maan
Album – Pagal Shayar
Label – Swag Music

© Babbu Maan

Subscribe Official Channel –

Facebook –

Twitter –

Instagram –

Digitally Powered By – Bull18

Download Bewafa Soulmate – Babbu Maan | Pagal Shayar | Latest Punjabi Songs 2020 mp4





So, this is all about Bewafa Soulmate – Babbu Maan | Pagal Shayar | Latest Punjabi Songs 2020 mp4 video download . New punjabi song from Babbu Maan. Rated 4.75 on YouTube. This video already got 412110 views on YouTube. You can download in full HD mp4 format here exclusively at mp3Beans.com.

41 Comments

  • ਕਿਰਦਾਰ 🥰ਕੇ ਮਰੀਦ ਹੈਂ ਲੋਗ ਜਬਰਦਸਤੀ ਦਿਲੋਂ💞 ਪੇ ਰਾਜ🌏 ਕਿਆ ਨਹੀਂ ਜਾਤਾ😎€€

  • 🌹ਹੁੰਦਾਂ ਨਹੀਂ ਵਜੂਦ ਫੁੱਲ 🌹ਬਿਨਾਂ ਟਾਹਣੀਂ🌿 ਦਾ
    ਤੇਰਾ ਮੇਰਾ ਰਿਸ਼ਤਾ ਜਿਵੇਂ ਪਿਆਸ ਤੇ ਪਾਣੀ 💧ਦਾ 😘

  • ਐਵੇਂ ਭਲ਼ਾਂ ਕਿਹੜੀ ਗੱਲੋਂ ਭਿੜੀ ਜਾਵੇਂ ਪਾਗਲਾ
    ਤਿੱਤਰਾਂ ਦਾ ਬਾਜ਼ ਨਾਲ ਦੱਸ ਕੀ ਮੁਕਾਬਲਾ
    Love you respected brother Maan Saab 🦅

  • ਜਿਹੜੇ ਕੌਮ ਦੇ ਹੀਰੇ ਸੀ ਦੱਸੋ ਓ ਕਿਉਂ ਸੂਲੀ ਟੰਗੇ
    ਜਿਹੜੇ ਕੌਮ ਦੇ ਕਾਫ਼ਰ ਨੇ ਓ ਲਹਿਰਾਂਓਦੇ ਫਿਰਦੇ ਝੰਡੇ….
    ਕਮਾਲ ਤੋਂ ਕਮਾਲ ਲਿਖਤਾਂ ਨੇ ਮਾਨ ਸਾਬ ਦੀਆਂ
    Love you respected brother Maan Saab 🦅

  • 1999 ਤੋਂ ਹੀ ਬੱਬੂ ਮਾਨ ਦੇ ਸਮੇਂ ਦੇ ਕਲਾਕਾਰਾਂ ਨਾਲ ਮੁਕਾਬਲੇ ਸ਼ੁਰੂ ਹੋ ਗਏ ਸੀ ਜੋ ਅੱਜ ਵੀ ਜਾਰੀ ਨੇ ਸ਼ਾਇਦ ਅੱਗੇ ਵੀ ਰਹਿਣ ਗੇ ਪਰ ਕਦੇ ਇਹ ਸੋਚਿਆ ਇਹ ਮੁਕਾਬਲੇ ਬੱਬੂ ਮਾਨ ਨਾਲ ਹੀ ਕਿਓ ਹੁੰਦੇ ਨੇ ? ਕਿਉਕਿ ਬੱਬੂ ਮਾਨ ਬਾਕੀ ਕਲਾਕਾਰਾਂ ਨਾਲੋਂ ਕੰਮ ਕਰਨ ਦੇ ਢੰਗ ਵਿੱਚ ਹਮੇਸ਼ਾਂ ਉਲਟ ਚੱਲਿਆ , ਅੱਜ ਦੇ ਤਕਰੀਬਨ ਸਾਰੇ ਨਵੇਂ ਕਲਾਕਾਰ ਸੋਸ਼ਲ ਮੀਡੀਆ ਤੇ Online ਰਹਿੰਦੇ ਆ ਫੋਟੋਆਂ ਪਾਉਂਦੇ ਆ ਵੀਡੀਓ ਪਾਉਂਦੇ ਆ ਹਰ ਤਰਾਂ ਨਾਲ ਪੂਰਾ ਜੋਰ ਲਗਾਉਂਦੇ ਆ ਅਪਣਾ ਗਾਣਾ ਹਿੱਟ ਕਰਾਉਣ ਲਈ , ਪਹਿਲਾਂ ਤਾਂ ਅਪਣੇ ਗਾਣੇ ਦੀ ਆਪ parmotion ਕਰਦੇ ਆ ਫੇਰ Paid online parmotion ਕਰਵਾਉਂਦੇ ਆ ਜਿਹਦੇ ਨਾਲ ਗਾਣਾ Tik tok , snapchat , facebook , Instagram ਤੇ ਪਹੁੰਚ ਜਾਂਦਾ ( ਬੱਬੂ ਮਾਨ ਨੇ ਕਦੇ ਵੀ paid online parmotion ਦਾ ਸਹਾਰਾ ਨੀ ਲਿਆ ) ਅਤੇ ਇਹ ਸਾਰਾ ਕੰਮ ਸਾਰੇ ਕਲਾਕਾਰ ਇੱਕ ਦੂਜੇ ਲਈ ਕਰਦੇ ਆ , ਓਹਨਾਂ ਦੀ ਮਜ਼ਬੂਰੀ ਹੁੰਦੀ ਆ ਨਾਂ ਚਾਹੁੰਦੇ ਹੋਏ ਵੀ ਓਹਨਾਂ ਨੂੰ ਇੱਕ ਦੂਜੇ ਦਾ ਗਾਣਾ ਸ਼ੇਅਰ ਕਰਨਾ ਪੈਂਦਾ ਕਿਉਕਿ ਇਹ online parmotion ਵਿੱਚ ਜਰੂਰੀ ਹੁੰਦਾ ਓਹ ਨਾਂ ਨੀ ਕਰ ਸਕਦੇ ਕਿਉਕਿ ਕੱਲ ਨੂੰ ਓਹਨਾਂ ਨੇ ਵੀ ਗਾਣਾ ਸ਼ੇਅਰ ਕਰਵਾਉਣਾ ਹੁੰਦਾ , ਤਕਰੀਬਨ ਸਭ ਕਲਾਕਾਰ ਗਾਇਕੀ ਨੂੰ ਇੱਕ buisness ਵਾਂਗੂੰ ਲੈ ਰਹੇ ਨੇ , ਤੁਸੀਂ ਕਦੇ ਵੀ ਚੈੱਕ ਕਰ ਸਕਦੇ ਹੋ ਕੋਈ ਵੀ ਕਲਾਕਾਰ ਬੱਬੂ ਮਾਨ ਦਾ ਗਾਣਾ ਸ਼ੇਅਰ ਨੀ ਕਰਦਾ ਅਤੇ ਨਾਂ ਹੀ ਬੱਬੂ ਮਾਨ ਕਿਸੇ ਦਾ ਗਾਣਾ ਸ਼ੇਅਰ ਕਰਦਾ ਕਿਉਕਿ ਬੱਬੂ ਮਾਨ Online parmotion ਵਾਲੀ ਦੌੜ ਵਿੱਚ ਹੈ ਹੀ ਨਹੀਂ ,ਬਹੁਤੇ ਕਲਾਕਾਰ ਇਹ ਸੋਚਕੇ ਗਾਣਾ ਲਿਖਦੇ ਗਾਉਂਦੇ ਆ ਕਿ ਅੱਜ Market ਦੇ ਵਿੱਚ ਕੀ ਚੱਲ ਰਿਹਾ , ਉਦਾਹਰਣ ਦੇ ਤੌਰ ਤੇ ਅੱਜ market ਵਿੱਚ ਬਦਮਾਸ਼ੀ , ਹਥਿਆਰਾਂ ਵਾਲੇ ਚੱਕਮੇ ਗਾਣੇ ਜਿਆਦਾ ਚੱਲਦੇ ਆ , ਤੇ ਕਈ ਗਾਉਣ ਵਾਲੇ ਏਦਾਂ ਦੇ ਆ ਜਿਹਨਾਂ ਦੇ ਮੂੰਹ ਵਿੱਚੋ ਪਿਆਰ ਮੁਹੱਬਤ ਵਾਲੇ ਗਾਣੇ ਹੀ ਲੋਕ ਪਸੰਦ ਕਰਦੇ ਆ ਤੇ ਓਹ ਜਿਆਦਾਤਰ ਓਹੀ ਗਾਣੇ ਗਾਉਂਦੇ ਆ , ਸਾਰੇ ਦਿਮਾਗ ਨਾਲ ਚੱਲ ਰਹੇ ਨੇ , ਹੁਣ ਸੋਚੋ ਬੱਬੂ ਮਾਨ ਨੂੰ ਕਿਹੜਾ ਹਥਿਆਰਾਂ ਵਾਲੇ ਗਾਣੇ ਲਿਖਣੇ ਗਾਉਣੇ ਨੀ ਆਉਂਦੇ ?? ਪਰ ਓਹ ਗਾਉਂਦਾ ਨੀ ਕਿਉਕਿ ਓਹਦੇ ਲਈ ਗਾਉਣਾ ਸਿਰਫ ਮਸ਼ਹੂਰ ਹੋਣਾ ਨੀ , “” ਓਹ ਦਿਲ ਤੋਂ ਕੰਮ ਲੈਂਦਾ ਦਿਮਾਗ ਤੋਂ ਨੀ “” ਸ਼ਾਇਦ ਇਸੇ ਕਰਕੇ ਬੱਬੂ ਮਾਨ ਦੇ ਕੁਝ ਗਾਣੇ ਲੋਕਾਂ ਵੱਲੋਂ ਨਾਪਸੰਦ ਕੀਤੇ ਜਾਂਦੇ ਆ ਕਿਉਕਿ ਬੱਬੂ ਮਾਨ ਸਿਰਫ ਗਾ ਰਿਹਾ buisness ਨੀ ਕਰ ਰਿਹਾ , ਬੱਬੂ ਮਾਨ ਜੋ ਖੁਦ ਪਸੰਦ ਕਰਦਾ ਲਿਖਕੇ ਗਾ ਦਿੰਦਾ ਅਗਲਾ ਕੰਮ ਫੈਨਾਂ ਦਾ ਗਾਣਾ ਪਸੰਦ ਕਰਨਾ ਜਾਂ ਨਾਂ ਕਰਨਾ , ਇਸੇ ਕਰਕੇ ਬੱਬੂ ਮਾਨ ਅਖਾੜਿਆਂ ਵਿੱਚ ਜਿਆਦਾ ਧਿਆਨ ਦਿੰਦਾ ਅਤੇ ਅਖਾੜਿਆਂ ਵਿੱਚ ਬੱਬੂ ਮਾਨ ਤੋਂ ਕਦੇ ਕੋਈ ਨਾਂ ਖੁਸ਼ ਨੀ ਹੋਇਆ ਕਿਉਕਿ ਓਥੇ ਸੁਨਣ ਵਾਲੇ trend ਨੀ ਦੇਖਦੇ ਕਲਾਕਾਰੀ ਦੇਖਦੇ ਆ , ਇਸੇ ਕਰਕੇ ਹਰ ਵੱਡੇ ਅਖਾੜਿਆਂ ਦੇ ਖਿਤਾਬ ਬੱਬੂ ਮਾਨ ਦੇ ਨਾਮ ਨੇ , ਮੁੱਕਦੀ ਗੱਲ ਇਹ ਆ ਕਿ ਮੁਕਾਬਲਾ ਓਥੇ ਹੁੰਦਾ ਜਿੱਥੇ ਦੋਨੋ ਪਾਸਿਓ ਕੋਸੀਸ਼ਾਂ ਬਰਾਬਰ ਹੋਣ ਇੱਕ ਪਾਸਿਓ ਨੀਂ , ਬੱਬੂ ਮਾਨ ਵੱਲੋਂ ਹਰ ਕੋਸਿਸ਼ ਸਿਰਫ ਓਹਦੇ ਫੈਨ ਕਰਦੇ ਆ ਇਸੇ ਕਰਕੇ ਬੱਬੂ ਮਾਨ ਨੂੰ ਕਦੇ ਤੁਸੀਂ ਕਿਸੇ ਵੀ ਮਸਲੇ ਤੇ ਸੋਸ਼ਲ ਮੀਡੀਆ ਤੇ live ਨੀ ਦੇਖਿਆ ਹੋਣਾ , ਸੋ ਬੱਬੂ ਮਾਨ ਨੂੰ ਕਿਸੇ ਨਾਲ ਨਾ ਮਿਲਾਇਆ ਕਰੋ , ਸਾਰੇ ਕਲਾਕਾਰਾਂ ਨੂੰ ਸੁਣੋ ਸਭ ਦੀ ਇੱਜ਼ਤ ਕਰੋ , ਬੱਬੂ ਮਾਨ ਦੇ ਫੈਨ ਹੋ ਤਾਂ ਓਹਦੀ ਸੋਚ ਨੂੰ ਵੀ ਸਮਝੋ

    #karan

Leave a Comment